UNP

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ...

Go Back   UNP > Poetry > Punjabi Poetry

UNP Register

 

 
Old 17-Aug-2016
bas aviiiiin 22oye
 
Thumbs up ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ...

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ
ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ
ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ
ਯਾਰ ਗੁਲਾਬਾਂ ਵਰਗੇ ਹੁੰਦੇ ਨੇ
ਜ਼ਿੰਦਗੀ ਮਹਿਕੇ ਨਾਲ ਯਾਰਾਂ ਦੇ
ਦੌਲਤ ਸ਼ੋਹਰਤ ਤੋਂ ਕਿੱਤੇ ਉੱਚੇ
ਹੁੰਦੇ ਜੇਰੇ ਏਹਨਾਂ ਦਿਲਦਾਰਾਂ ਦੇ
ਦੁੱਖ ਸੁਖ ਦੇ ਸਾਥੀ ਯਾਰ ਹੁੰਦੇ
ਯਾਰ ਯਾਰਾਂ ਤੇ ਕਦੇ ਨਾ ਭਾਰ ਹੁੰਦੇ
ਔਖੇ ਵਕ਼ਤ ਜੋ ਚਲਦੇ ਠਾ ਠਾ
ਯਾਰ ਓਹੀ ਨਿੱਗਰ ਹਥਿਆਰ ਹੁੰਦੇ
ਜ਼ਿੰਦਗੀ ਹਸੀਨ ਹੁੰਦੀ ਯਾਰਾਂ ਨਾਲ
ਖੁੱਲੇ ਬੁੱਲੇਆਂ ਤੇ ਬਹਾਰਾਂ ਨਾਲ
ਥੋੜੀ ਖੱਟੀ ਹੁੰਦੀ ਨਿੱਕੇ ਝੂਠਾਂ ਨਾਲ
ਕਦੇ ਹੁੰਦੀ ਮਿੱਠੀ ਤਕਰਾਰਾਂ ਨਾਲ

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ
ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ
ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...


"ਬਾਗੀ"

 
Old 17-Aug-2016
Tejjot
 
Re: ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ...

ਬਹੁਤ ਵਧੀਆ ਲਿੱਖਿਆ ਜੀ

 
Old 20-Aug-2016
bas aviiiiin 22oye
 
Re: ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ...

Originally Posted by Tejjot View Post
ਬਹੁਤ ਵਧੀਆ ਲਿੱਖਿਆ ਜੀ
Thanx a lot dear

Post New Thread  Reply

« ਹੰਝੂ | ਕਾਲੇਪਾਣੀ ਵਰਗਾ »
X
Quick Register
User Name:
Email:
Human Verification


UNP