ਸ਼ਾਇਰ ਹਾਂ...

ਸ਼ਾਇਰ ਹਾਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਹਾਂ
ਬਣ ਕੇ ਤੀਰ ਦਰਦਾਂ ਵਿੱਚ ਖੁਬਿਆ ਰਹਿੰਦਾ ਹਾਂ
ਲਫ਼ਜ਼ਾਂ ਹਰਫ਼ਾਂ ਨਾਲ ਕਰਨੀ ਹਰ ਮੈਂ ਮੰਜ਼ਿਲ ਸਰ
ਬਣ ਕੇ ਕੰਡਾ ਮੈਂ ਪੈਰੀਂ ਵਕ਼ਤ ਦੇ ਚੁੱਭਿਆ ਰਹਿੰਦਾ ਹਾਂ

ਸ਼ਾਇਰ ਹਾਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਹਾਂ...


"ਬਾਗੀ"
 
Top