ਮੈਂ ਕਤਰਾ ਹਾਂ ਆਫਤਾਬ ਦਾ...

ਮੈਂ ਕਤਰਾ ਹਾਂ ਆਫਤਾਬ ਦਾ
ਨਾਲ ਹਨੇਰੇਆਂ ਮੇਰੀ ਲੜਾਈ ਏ
ਮੇਰੇ ਵਜੂਦ ਵਿੱਚ ਆਤਿਸ਼ ਵਸਦਾ ਏ
ਤੇ ਖਿਆਲੀਂ ਤਪਿਸ਼ ਸਮਾਈ ਏ
ਮੇਰੇ ਲਹੂ ਨਾਲ ਵੇਂਹਦਾ ਪਾਰਾ ਜੋ
ਚੜ੍ਹਦਾ ਉੱਤਰਦਾ ਰਹਿੰਦਾ ਏ
ਕੋਈ ਆਖੇ ਮੈਨੂੰ ਢਲਦੀ ਸ਼ਾਮ
ਕੋਈ ਚਮਕਦਾ ਤਾਰਾ ਕਹਿੰਦਾ ਏ

ਮੈਂ ਕਤਰਾ ਹਾਂ ਆਫਤਾਬ ਦਾ ...

"ਬਾਗੀ"
 
Top