UNP

ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Go Back   UNP > Poetry > Punjabi Poetry

UNP Register

Old 28-Jun-2016
R.B.Sohal
 
ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

ਗਜ਼ਲ

ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ i
ਬੇਬਸੀ ਵੀ ਪਲ ਰਹੀ ਹੈ, ਬੇਖੁਦੀ ਦੇ ਨਾਲ ਨਾਲ i

ਕਰ ਰਿਹਾ ਏਂ ਦਿਲਬਰਾ ਤੂੰ,ਬਣ ਕੇ ਨਸ਼ਤਰ ਦਿਲ ਤੇ ਵਾਰ,
ਇੰਝ ਦਾ ਮੰਜਰ ਹੈ ਤੇਰੀ, ਦੋਸਤੀ ਦੇ ਨਾਲ ਨਾਲ i

ਖੌਫ਼ ਦਿਲ ਚੋਂ ਮੌਤ ਦਾ ਕੱਢ ,ਜਿੰਦਗੀ ਤੇ ਰੱਖ ਯਕੀਨ,
ਮੌਤ ਤਾਂ ਚਲਦੀ ਰਹੇਗੀ. ਜਿੰਦਗੀ ਦੇ ਨਾਲ ਨਾਲ i

ਉਹ ਬੜੇ ਮਾਸੂਮ ਬਣਕੇ, ਭਾਲਦੇ ਨੇ ਮਦਦਗਾਰ,
ਲੁਟ ਰਹੇ ਪਰ ਚਿਹਰਿਆਂ ਦੀ, ਸਾਦਗੀ ਦੇ ਨਾਲ ਨਾਲ i

ਆਦਮੀ ਦੀ ਹਰ ਸਹੂਲਤ, ਵਾਸਤੇ ਹੈ ਇੰਤਜ਼ਾਮ,
ਹੈ ਨੇ ਮੈਖਾਨੇ ਤੇ ਮੰਦਿਰ, ਹਰ ਗਲੀ ਦੇ ਨਾਲ ਨਾਲ i

ਚਾਨਣੀ ਦਾ ਮੁੱਲ ਨਾ ਪੈਂਦਾ, ਨ੍ਹੇਰਿਆਂ ਦੇ ਵੀ ਬਗੈਰ,
ਸਫ਼ਰ ਨ੍ਹੇਰੇ ਦਾ ਜਰੂਰੀ, ਰੌਸ਼ਨੀ ਦੇ ਨਾਲ ਨਾਲ i

ਬਸ ਨਸੀਹਤ ਦੇਣ ਖਾਤਿਰ, ਲਿਖ ਰਿਹਾ ਗਜ਼ਲਾਂ ਤੂੰ ਸੋਹਲ,
ਅਮਲ ਵੀ ਪਰ ਹੈ ਜਰੂਰੀ, ਸ਼ਾਇਰੀ ਦੇ ਨਾਲ ਨਾਲ i
ਆਰ.ਬੀ.ਸੋਹਲ

Old 28-Jun-2016
jaswindersinghbaidwan
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

kya baat hai bahut khoob

Old 28-Jun-2016
rajj6412
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

ਬਹੋਤ ਖੂਬ ਸੋਹਲ ਜੀ

Old 28-Jun-2016
karan.virk49
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

kya baat bai, sira la dena

Old 28-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by jaswindersinghbaidwan View Post
kya baat hai bahut khoob
Thanks a lot Jaswinder sahb jio

Old 28-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by rajj6412 View Post
ਬਹੋਤ ਖੂਬ ਸੋਹਲ ਜੀ
ਬਹੁੱਤ ਸ਼ੁਕਰੀਆ ਰਾਜ ਸਾਹਿਬ ਜੀਓ

Old 28-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by karan.virk49 View Post
kya baat bai, sira la dena
ਬਹੁੱਤ ਧੰਨਵਾਦ ਕਰਨ ਸਾਹਿਬ ਜੀਓ

Old 29-Jun-2016
bas aviiiiin 22oye
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Sohal saab kmaal likhya...

Old 29-Jun-2016
Rjbabloo
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Attt g full

Old 29-Jun-2016
Rjbabloo
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Very ncee sohal g

Old 29-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by bas aviiiiin 22oye View Post
Sohal saab kmaal likhya...
Thanks very much sahib jio

Old 29-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by Rjbabloo View Post
Very ncee sohal g
Thanks very much ji

Old 29-Jun-2016
{ ƤΩƝƘΩĴ }
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Nice likhya

Old 30-Jun-2016
R.B.Sohal
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

Originally Posted by { ƤΩƝƘΩĴ } View Post
nice likhya
ਬਹੁੱਤ ਧੰਨਵਾਦ ਪੰਕਜ ਜੀਓ

Old 09-Jul-2016
Tejjot
 
Re: ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ

bhot vadia likhya ji

Post New Thread  Reply

« Ammiye - Harmanjit | hor hovega - sikander preet »
X
Quick Register
User Name:
Email:
Human Verification

UNP