ਮੈਂ ਰਾਹੀ...

ਮੈਂ ਰਾਹੀ ਓਸੇ ਦੁਨਿਆ ਦਾ
ਜੇਸ ਦੁਨਿਆ ਵਿੱਚ ਤੂੰ ਵਸਨਾ ਐਂ
ਲਭਾਂ ਮੈਂ ਵੀ ਮੰਜਿਲ ਆਪਣੀ
ਜਿਥ੍ਹੇ ਹਰ ਰਾਹ ਤੂੰ ਆਪਣਾ ਦਸਨਾ ਐਂ
ਮੈਂ ਸੁਣਿਆ ਸੁਣ ਕੇ ਦਰਦ ਮੇਰਾ
ਤੂੰ ਅਕਸਰ ਉੱਚੀ ਹਸਨਾ ਐਂ
ਮੇਰੀ ਜਿੱਦ ਇੱਕੋ ਐਸ ਜਹਾਂ ਉੱਤੇ
ਸਿਖਿਆ ਨਾ ਮੁਸ਼ਕਲਾਂ ਕੋਲੋਂ ਨਸਨਾ ਐਂ

ਮੈਂ ਰਾਹੀ ਓਸੇ ਦੁਨਿਆ ਦਾ
ਜੇਸ ਦੁਨਿਆ ਵਿੱਚ ਤੂੰ ਵਸਨਾ ਐਂ…

“ਬਾਗੀ”​
 
Top