ਚੰਨ ਵਸਿਆ ਜਾ...

ਚੰਨ ਵਸਿਆ ਜਾ ਤਾਰੇਆਂ ਦੇ ਸ਼ਹਰ
ਲਾਰੇ ਲਾਵੇ ਕਈਆਂ ਨੂੰ ਕਈਆਂ ਤੇ ਢਾਵੇ ਕਹਰ
ਓਹ ਧੋਖੇਬਾਜ਼ ਚਾਨਣੀ ਵੰਡਦਾ ਫਿਰਦਾ ਏ
ਹੁੰਦਾ ਜਾਵੇ ਜਵਾਨ ਰਾਤ ਦੇ ਹਰ ਚੜ੍ਹਦੇ ਪਹਰ

ਚੰਨ ਵਸਿਆ ਜਾ ਤਾਰੇਆਂ ਦੇ ਸ਼ਹਰ...


"ਬਾਗੀ"​

:peeng:peeng
 
Last edited:
Top