ਤੱਕੜੀ ਤੇ ਫੁੱਲ...

ਤੱਕੜੀ ਤੇ ਫੁੱਲ ਦੋਵੇਂ ਡਰੇ ਹੋਏ ਨੇ
ਹਥ ਨੇ ਵੀ ਹਥ ਖੜੇ ਕਰੇ ਹੋਏ ਨੇ
ਹਾਥੀ ,ਦਰਾਤੀ -ਤਾਰੇ ਨੂੰ ਕੋਈ ਨੀ ਪੁਛਦਾ
ਪੰਜਾਬੀਆਂ ਨੇ ਹਥੀਂ ਝਾੜੂ ਫੜੇ ਹੋਏ ਨੇ
ਝਾੜੂ ਵਾਲੇਯਾਂ ਨੇ ਪੇਹ੍ਲਾਂ ਦਿੱਲੀ ਪੱਟ ਲਈ
ਹੁਣ ਪੰਜਾਬ ਪੱਟਣ ਤੇ ਅੜੇ ਹੋਏ ਨੇ

ਤੱਕੜੀ ਤੇ ਫੁੱਲ ਦੋਵੇਂ ਡਰੇ ਹੋਏ ਨੇ ...

"ਬਾਗੀ"
 
Top