ਲਿਖੇ ਨੇ ਹਰਫ਼ ਕੁਝ...

ਲਿਖੇ ਨੇ ਹਰਫ਼ ਕੁਝ
ਖੋਲ ਸਧਰਾਂ ਵਾਲੀ ਤਾਕੀ
ਚਾ ਸਾਰੇ ਪਰੋਏ ਅਖਰਾਂ ਵਿਚ
ਕੋਈ ਰਿਹਾ ਨਾ ਦਿਲ ਵਿਚ ਬਾਕੀ
ਏ ਅਲਫਾਜ਼ ਈ ਨੇ ਸ਼ਰਾਬ ਮੇਰੀ
ਏਹੋ ਹਨ ਮੇਰੀ ਰੂਹ ਦੇ ਸਾਕੀ

ਲਿਖੇ ਨੇ ਹਰਫ਼ ਕੁਝ
ਖੋਲ ਸਧਰਾਂ ਵਾਲੀ ਤਾਕੀ ...

"ਬਾਗੀ"
:peeng:peeng
 
Top