***ਮਾਰ ਖਾ ਗਿਆ ਫੁੱਲਾਂ ਤੋਂ***

***ਰਾਹਾਂ ਦੇ ਕੰਡਿਆ ਤੋਂ ਬੱਚਦਾ-ਬੱਚਦਾ***
***ਮੈਂ ਮਾਰ ਖਾ ਗਿਆ ਫੁੱਲਾਂ ਤੋਂ***
***ਕੰਡਿਆ ਨੇ ਤਾਂ ਇਕ ਜਖਮ ਹੀ ਦੇਣਾ ਸੀ***
***ਮੈਂ ਹਜਾਰ ਖਾਂ ਗਿਆ ਫੁੱਲਾਂ ਤੋਂ***
***ਤੁੱਰਦੇ ਰਾਹਾਂ ਚ' ਸਿਰਫ ਇਕ ਅੱਧਾਂ ਮਿਲਦਾ***
***ਹੁੱਣ ਹਰ ਵਾਰ ਖਾਂ ਗਿਆ ਫੁੱਲਾਂ ਤੋਂ***
***ਨਫਰਤ ਪਾਲੀ ਹੋਈ ਸੀ ਕੰਡਿਆ ਲਈ***
***ਹੁੱਣ ਖੁੱਆਰ ਖਾਂ ਗਿਆ ਫੁੱਲਾਂ ਤੋਂ***
***ਰਾਹਾਂ ਦੇ ਕੰਡਿਆ ਤੋਂ ਬੱਚਦਾ-ਬੱਚਦਾ***
***ਮੈਂ ਮਾਰ ਖਾ ਗਿਆ ਫੁੱਲਾਂ ਤੋਂ***

ਤਨਵੀਰ ਗਗਨ ਸਿੰਘ ਵਿਰਦੀ
 
Top