"]ਸਾਥ ਦੇਣਾ ਸੀ ਜਿਸਨੇ ਉਮਰਾਂ ਦਾ

ਸਾਥ ਦੇਣਾ ਸੀ ਜਿਸਨੇ ਉਮਰਾਂ ਦਾ
ਕਿਉਂ ਅੱਧ ਵਿਚਾਲਿਓਂ ਮੁੜ ਗਿਆ ਉਹ ,,

ਮੈ ਵੇਖਿਆ ਨਾ ਕੱਚਾ ਪੱਕਾ ਏ ,
ਘੜੇ ਵਾਂਗ ਸੋਹਣੀ ਦੇ ਖੁਰ ਗਿਆ ਉਹ

ਜੋ ਕਹਿੰਦਾ ਸੀ ਜੈਲੀ ਰੱਬ ਵਰਗਾ ,
ਕਿਉਂ ਛੱਡ ਰਾਹਾਂ ਵਿੱਚ ਤੁਰ ਗਿਆ ਉਹ ,,,
 
Top