UNP

ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ।

Go Back   UNP > Poetry > Punjabi Poetry

UNP Register

Old 11-Feb-2016
aman batra
 
ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ।

ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ,
.
ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ..
ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ..

ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..

ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ,
ਦਿਲ ਨੁੰ ਇਸ ਗੱਲ ਦੀ ਆਸ ਹੈ..
ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ..

Old 11-Feb-2016
R.B.Sohal
 
Re: ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ

ਵਧੀਆ ਜੀ...ਲਿਖਦੇ ਰਹੋ

Old 11-Feb-2016
Jelly Marjana
 
Re: ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ

Bohut vadia AMAN JI ....

Old 11-Feb-2016
Ginnu(y)
 
Re: ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ

ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..

Tfs

Old 13-Feb-2016
wakhri soch
 
Re: ਸਭ ਕੁਝ ੳਹੀ ਹੈ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ

good one

Post New Thread  Reply

« aakhri khat | Gora Rang »
X
Quick Register
User Name:
Email:
Human Verification

UNP