ਨਾ ਹਕ਼ ਦਾ ਆਪਣਾ ...

ਨਾ ਹਕ਼ ਦਾ ਆਪਣਾ ਛੱਡੀਏ ਕਦੇ
ਨਾ ਦੂਜੇ ਦਾ ਹਕ਼ ਖੋਇਯੇ
ਮੇਹਨਤਾਂ ਦਾ ਵੱਟਿਆ ਬਰਕਤ ਦਿੰਦਾ
ਨਾ ਪਾਪਾਂ ਨੂੰ ਗਲ ਲੱਗ ਰੋਯਿਏ
ਨਾ ਇਸ਼੍ਕ਼ੇ ਦੇ ਚਕਰਾਂ ਚ ਲਾਯਿਏ ਅਖੀਆਂ
ਰਾਤੀਂ ਨਾ ਤਾਰੇ ਗਿਣਦੇ ਸੋਯਿਏ
ਜੇ ਹਿੰਦ ਨੂੰ ਬਚਾਣਾ ਗੱਦਾਰਾਂ ਕੋਲੋਂ
ਨਾ ਦਿਲਾਂ ਚ ਨਫਰਤ ਢੋਇਏ

ਨਾ ਹਕ਼ ਦਾ ਆਪਣਾ ਛੱਡੀਏ ਕਦੇ
ਨਾ ਦੂਜੇ ਦਾ ਹਕ਼ ਖੋਇਯੇ...

"ਬਾਗੀ"​
 
Top