ਕਾਲੀਏ ਨੀ ਬੱਦਲੀਏ ...

ਕਾਲੀਏ ਨੀ ਬੱਦਲੀਏ
ਤੂੰ ਸੱਜਣਾ ਦੀ ਯਾਦ ਦਵੋਨੀ ਏਂ
ਕੁਝ ਪਲ ਜੋ ਬੀਤੇ ਸੋਹਣੇ ਨਾਲ
ਫੇਰ ਚੇਤੇ ਓਹੀ ਕਰੋਨੀ ਏਂ
ਜੋ ਦੱਬੇ ਸੀ ਦਿਲ ਵਿੱਚ ਆਪਣੇ
ਅਰਮਾਨ ਫੇਰ ਜਗੌਨੀ ਏਂ
ਜੇਹੜੇ ਇਸ਼੍ਕ਼ੇ ਤੋਂ ਤੌਬਾ ਕੀਤੀ ਸੀ
ਮੁੜ ਓਧੇ ਹੀ ਲੜ ਲੌਨੀ ਏਂ

ਕਾਲੀਏ ਨੀ ਬੱਦਲੀਏ ....

"ਬਾਗੀ"
 
Top