ਉਮਰ ਪ੍ਯਾਰ ਦੀ....

ਉਮਰ ਪ੍ਯਾਰ ਦੀ ਕਦੇ ਨਾ ਥੋੜੀ ਹੁੰਦੀ
ਲਖ ਹਿਜਰਾਂ ਦੇ ਭਾਰ ਭਾਂਵੇ ਢ੍ਹੋਨੇ ਪੈਂਦੇ
ਰਹਨ ਵਸਲਾਂ ਦੀਆਂ ਘੜੀਆਂ ਨੂੰ ਤਰਸਦੇ ਆਸ਼ਿਕ਼
ਸਾਹ ਆਪਣੇ ਆਪ ਤੋਂ ਹਸ ਭਾਂਵੇ ਖੋਨੇ ਪੈਂਦੇ

ਉਮਰ ਪ੍ਯਾਰ ਦੀ ਕਦੇ ਨਾ ਥੋੜੀ ਹੁੰਦੀ ....

"ਬਾਗੀ"
 
Top