ਗੇੜੀ ਰੂਟ ਤੇ....

ਗੇੜੀਆਂ ਘੱਟ ਗਈਆਂ ਗੇੜੀ ਰੂਟ ਤੇ
ਮੁੰਡੇ ਭਾਲਦੇ ਕੁੜੀਆਂ ਹੁਣ facebook ਤੇ
ਰੋਣਕ ਬਜਾਰਾਂ ਦੀ ਵੀ ਮੁੱਕ ਚੱਲੀ ਏ
ਦੁਨਿਯਾ flipkart ਵੱਲ ਹੁਣ ਝੁੱਕ ਚੱਲੀ ਏ
ਨੌਕਰੀ ਪਿਛੇ ਹੁਣ ਕੋਈ ਨੀ ਭੱਜਦਾ
ਮੁੰਡਾ shine.com ਤੇ apply ਕਰਦਾ
ਕਦੇ log off ਕਰਦੇ ਕਦੇ sign in ਜੀ
ਯਾਰ ਯਾਰਾਂ ਨੂ ਮਿਲਦੇ ਹੁਣ online ਜੀ
ਮਾਪੇ ਕੁੜੀ ਲਈ ਲਭਦੇ ਮੁੰਡਾ on shaadi.com
plot ਲਭਦੀ ਏ ਦੁਨਿਯਾ on abaadi .com

ਸੱਬ ਕੌਮਾਂ ਨਾਲੋਂ ਵੱਧ ਚੰਗਾ dot com ਏ
ਅੱਦੀ ਦੁਨਿਯਾ ਦਾ ਅੱਜ ਕਲ ਇੱਕੋ home ਏ ......

" ਬਾਗੀ ":peeng
 
Top