ਚੰਨ ਪਿਆ ਤਾਰਿਆਂ...

ਚੰਨ ਪਿਆ ਤਾਰਿਆਂ ਪ੍ਲੰਗੀ ਨੀ
ਕ੍ਯੂੰ ਜਾਨੀ ਐਂ ਸੋਹਣੀਏ ਸੰਗੀ ਨੀ
ਨੀ ਤੂੰ ਲਾ ਦੇ ਪਰਦੇ ਸ਼ਰਮਾਂ ਦੇ
ਨਾਜ਼ ਮੈਨੂੰ ਵੀ ਹੋਜੇ ਕਰਮਾਂ ਤੇ

ਚੰਨ ਪਿਆ ਤਾਰਿਆਂ ਪ੍ਲੰਗੀ ਨੀ .....

" ਬਾਗੀ "
 
Top