ਲੇਖਾਂ ਦੀਆਂ ਲਕੀਰਾਂ ਚ ....

ਨਾ ਲੇਖਾਂ ਦੀਆਂ ਲਕੀਰਾਂ ਚ
ਨਾ ਲਿਖੀ ਏਂ ਤੂੰ ਤਕਦੀਰਾਂ ਚ
ਕ੍ਯੂੰ ਤੈਨੂੰ ਚਾਹਵਾਂ ਫੇਰ ਵੀ ਮੈਂ
ਲਭਾਂ ਮੁਖੜਾ ਤੇਰਾ ਰਾਹਗੀਰਾਂ ਚ

ਯਾਦਾਂ ਦੀਆਂ ਧੁੰਧ੍ਲੀਆਂ ਤਸਵੀਰਾਂ ਚ
ਲਭਾਂ ਮੁਖੜਾ ਤੇਰਾ ਰਾਹਗੀਰਾਂ ਚ .......

" ਬਾਗੀ "
 
Top