ਮੁੱਦਤਾਂ ਤੋਂ ਛੱਡੀ ਮੈਂ ……………..

ਕੁਝ ਰਖੀ ਬੈਠਾ ਸਾਹ ਮੈਂ , ਦੀਦਾਰ ਏ ਯਾਰ ਵਾਸਤੇ
ਉਂਝ ਜੀਓੰਨ ਦੀ ਤਮੰਨਾ , ਮੁੱਦਤਾਂ ਤੋਂ ਛੱਡੀ ਮੈਂ
ਓਹਦਾ ਹੱਸਦਾ ਵਿਖ ਜਾਵੇ ਚੇਹਰਾ , ਹੋਵੇ ਖੁਸ਼ਿਯਾਂ ਦਾ ਬਸ ਪਹਰਾ
ਓਹ ਆਪਣੇ ਹਥਾਂ ਨਾਲ , ਜ਼ਖਮ ਹੋਰ ਦੇ ਜਾਵੇ ਗੇਹਰਾ
ਅਰਜ ਇੱਕੋ ਆ ਮੇਰੀ ਛੋਟੀ ਜਹੀ, ਨਾ ਕੀਤੀ ਵੱਡੀ ਮੈਂ
ਉਂਝ ਜੀਓੰਨ ਦੀ ਤਮੰਨਾ , ਮੁੱਦਤਾਂ ਤੋਂ ਛੱਡੀ ਮੈਂ
ਮੁੱਦਤਾਂ ਤੋਂ ਛੱਡੀ ਮੈਂ ……………..

" ਬਾਗੀ "
 
Top