UNP

ਯਾਰ ਮੇਰੇ ਵੈਲੀ ਸਾਰੇ ਬਾਈ......

Go Back   UNP > Poetry > Punjabi Poetry

UNP Register

 

 
Old 26-Jun-2015
bas aviiiiin 22oye
 
ਯਾਰ ਮੇਰੇ ਵੈਲੀ ਸਾਰੇ ਬਾਈ......

ਯਾਰ ਮੇਰੇ ਵੈਲੀ ਸਾਰੇ ਬਾਈ ,ਕੌੜੇ ਦੇ ਬੜੇ ਸ਼ੌਕੀਨ ਸੀ

ਬਣਾ ਪੇੱਗ ਪਟਿਆਲੇ ਵਾਲੇ ,ਨਾਲ ਚੋਹਂਦੇ ਕੁਛ ਨਮਕੀਨ ਸੀ

ਛਿੱਟਾ ਦੇਕੇ ਧਰਤੀ ਨੂੰ ,ਪੇੱਗ ਲੋਣ ਦਾ ਇੱਕੋ ਰੋਟੀਨ ਸੀ

ਜਾਂਦੀ ਅੰਦਰ ਜਦੋਂ ਲਾਲਪਰੀ , ਕੀ ਸ਼ਿਮਲਾ ਤੇ ਕੀ ਚੀਨ ਸੀ

ਉਦਾਸੀ ਭਾਂਵੇ ਹੋਵੇ ਖੁਸ਼ੀ ਕੋਈ ,ਮਿੱਤਰਾਂ ਦਾ ਪੱਕਾ ਈ ਸੀਨ ਸੀ

ਕੋਈ ਖਾਵੇ ਕੌੜੀ ਕੋਈ ਪੀਵੇ ਕੌੜੀ ,ਕੌੜੇ ਨਾਲ ਈ ਸੱਬ ਰੰਗੀਨ ਸੀ

ਯਾਰ ਮੇਰੇ ਵੈਲੀ ਸਾਰੇ ਬਾਈ ,ਕੌੜੇ ਦੇ ਬੜੇ ਸ਼ੌਕੀਨ ਸੀ...............

WE never THINK WHEN to DRINK & never THOUGHT why WE FOUGHT...

" ਬਾਗੀ "

 
Old 26-Jun-2015
MG
 
Re: ਯਾਰ ਮੇਰੇ ਵੈਲੀ ਸਾਰੇ ਬਾਈ......

krayo kde muh kaura..

 
Old 01-Jul-2015
bas aviiiiin 22oye
 
Re: ਯਾਰ ਮੇਰੇ ਵੈਲੀ ਸਾਰੇ ਬਾਈ......

Originally Posted by MG View Post
krayo kde muh kaura..
Jaroor 22 anytime

Post New Thread  Reply

« ਮੁੱਦਤਾਂ ਤੋਂ ਛੱਡੀ ਮੈਂ .. | ਗਲਾਂ ਦੀਆਂ ਬਸ ਖਾਈ ਜਾ ਰਵੀ ਵੀਰ »
X
Quick Register
User Name:
Email:
Human Verification


UNP