ਪਿਉ ( ਹੈਪੀ ਫਾਦਰ ਡੇ )

ਕੋਣ ਕਰਾਵੇ ਬਾਪੂ ਹੁਣ ਤੇਰੇ ਵਾਂਗ ਐਸ਼ ,..
ਕੋਣ ਫੜਾਵੇ ਬਾਪੂ ਹੁਣ ਤੇਰੇ ਵਾਂਗ ਕੈਸ਼ ...
ਅਜ ਪਾਵੇ ਕਾਰਾਂ ਚ ਘੁਮ ਦਾ ...
ਰਿਹਾ ਇਕ ਪਲ ਵੀ ਨਾ ਵੇਲੇ ,..
ਪਰ ਕੋਣ ਤੇਰੇ ਵਾਂਗ ਉਹ ਬਾਪੂ ..
ਚੁੱਕ ਮੋਢੇ ਦਿਖਾਵੇ ਮੇਲੇ ..
ਜਿਉਦਾਂ ਹੁੰਦਾ ਤਾਂ ਤੈਨੂੰ ..
ਪੁਤ ਤੇ ਮਾਣ ਹੋਣਾ ਸੀ ,..
ਦੇਖ ਲੋਕਾਂ ਵਿਚ ਇਜਾਤ ਮੇਰੀ ..
ਅਪਣੇ ਆਪ ਤੇ ਨਾਜ ਹੋਣਾ ਸੀ ..
ਯਾਦ ਕਰੇ ਅੱਜ ਸ਼ਿਮਰ ਪੁੱਤ ਤੇਰਾ ..
ਅੱਖਾਂ ਵਿਚ ਹੱਝੂ ਭਰ ਕੇ ,
ਕਿਵੇ ਦਸ਼ਾ ਮੈ ਲ਼ੋਕਾਂ ਨੂੰ ..
ਕਿਵੇ ਕੱਟੇ ਦਿਨ ਬਿੰਨ ਤੇਰੇ ..
ਮੈ ਦਿਲ਼ ਉਤੇ ਦੁਖਾਂ ਦੇ ਪਹਾੜ ਧਰ ਕੇ ..
ਅਜ ਪਾਵੇ ਕਰੋੜਾਂ ਨੇ ਪਲ਼ੇ ..
ਪਰ ਪਿਉ ਜਿਹੀ ਨਾ ਕੋਈ ਖਾਂਨ ਏ ..
ਛੱਡ ਕੇ ਦੋਲ਼ਾਤ ਘਰ ਬੈਠਾ ਪਿਉ ਕਮਾ ਲ਼ੈ ..
ਜਿੰਨਾਂ ਦੇ ਹੈ ਨਹੀ ਉਹਨਾਂ ਦਾ ਸੁਨਾ ਜਹਾਨ ਏ ..

ਸਿਮਰ ਸ਼ੰਦੀਲਾ :int:fkiss
 
Last edited:
Top