ਹੋਂਸਲਾ ....

ਅਸੀਂ ਫਕਰਾਂ ਨੇ ਤਾਂ ਉਡਣਾ ਈ ਉਡਣਾ

ਖੁੱਲਾ ਬਸ ਯਾਰਾਂ ਨੂੰ ਅਸਮਾਨ ਚਾਹੀਦਾ

ਜੱਗ ਰੋਕਣਾ ਚਾਯਾ ਲਾ ਕੇ ਬੰਦਸ਼ਾਂ ਸਾਨੂੰ

ਪਰ ਮੁਠੀ ਵਿੱਚ ਨਾ ਕ਼ੈਦ ਕਦੇ ਤੂਫਾਨ ਹੁੰਦੇ ਆ

ਦੁਨਿਯਾ ਡਰੇ ਸਾਰੀ ਅੱਜ ਆਪ ਉਡਾਰੀ ਮਾਰਨ ਤੋਂ

ਫੰਗ ਲਾ ਹੋੰਸਲੇਆਂ ਦੇ ਅਸੀਂ ਅਸਮਾਨੀ ਉਡੀ ਦਾ ....

" ਬਾਗੀ "
 
Top