ਚਾਹ ਚ ਮਿਠਾ ਪੱਤੀ ਤੇਜ਼…

ਮਿੱਤਰਾਂ ਦਾ ਪੱਕਾ phrase
ਚਾਹ ਚ ਮਿਠਾ ਪੱਤੀ ਤੇਜ਼
ਮਿੱਤਰਾਂ ਦਾ ਪੱਕਾ phrase
ਚਾਹ ਚ ਮਿਠਾ ਪੱਤੀ ਤੇਜ਼

ਹੋਵੇ ਜੇ ਬੁੱਲੇਟ ਥੱਲੇ
ਯਾਰਾਂ ਦੀ ਬੱਲੇ ਬੱਲੇ
ਅਖ੍ਹਾਂ ਤੇ Ray Ban ਚੜ ਜੇ
ਮੁਰੇ ਫੇਰ ਕੇਹੜਾ ਖੜ ਜੇ

ਯਾਰਾਂ ਨੂ ਯਾਰ ਪ੍ਯਾਰੇ
ਦੁਨਿਯਾ ਤੇ ਕੰਮ ਨ੍ਯਾਰੇ
ਅਪਣੇ ਰੰਗਾ ਚ ਰੰਗੇ
ਮਾੜੇ ਤਾਂ ਮਾੜੇ ਚੰਗੇ

ਨਾਰਾਂ ਜੇ ਹੋਣ ਹਸੀਨ
ਯਾਰਾਂ ਦਾ ਪੱਕਾ ਈ seen
ਪਾ ਕੇ ਫੇਰ ਜੀਨਾ ਸ਼ੀਨ੍ਨਾ
ਪੱਟਣ ਦੀ ਲਾਉਣ scheme

ਮਹਫ਼ਿਲ ਮਿਤਰਾਂ ਦੀ ਲੱਗੇ
ਬਸ ਫੇਰ ਚਮਕੀਲਾ ਵੱਜੇ
ਪੀ ਪੀ ਨਾ ਕੋਈ ਰੱਜੇ
ਖੱਬੇ ਨੂ ਦੱਸਣ ਸੱਜੇ

ਪੰਗਾ ਜਦੋਂ ਕੋਈ ਪੈ ਜੇ
ਟੁਰੇਆਂ ਨਾ ਕੋਈ ਖੈਹ ਜੇ
ਯਾਰਾਂ ਦੀ ਨੇਹਰੀ ਆਵੇ
ਵੈਰੀ ਨੂ ਭੁੰਜੇ ਪਾਵੇ


ਰੀਠੇ ਜਿੰਨੀ ਜਦੋਂ ਮਿਲ ਜੇ
ਕਾਟੋ ਫੁੱਲਾਂ ਚ ਖਿੜ ਜੇ
ਚੇਹਰੇ ਤੇ ਲਾਲੀ ਛਾਵੇ
ਹਰ ਕੋਈ ਏਹੋ ਗਾਵੇ

ਮਿੱਤਰਾਂ ਦਾ ਪੱਕਾ phrase
ਚਾਹ ਚ ਮਿਠਾ ਪੱਤੀ ਤੇਜ਼
ਮਿੱਤਰਾਂ ਦਾ ਪੱਕਾ phrase
ਚਾਹ ਚ ਮਿਠਾ ਪੱਤੀ ਤੇਜ਼…………


"ਬਾਗੀ"
 
Top