ਮੈਨੂੰ ਪਿਆਰ ਤੋ ਨਹੀ .. ਇਸ ਜਗ ਤੋ ਹੈ ਗਿਲ਼ਾ ..

ਮੈਨੂੰ ਤੇਰੇ ਤੋ ਨਹੀ ਯਾਰਾ ..
ਮੈਨੂੰ ਰੱਬ ਤੋ ਹੈ ਗਿਲ਼ਾ ..
ਮੈਨੂੰ ਪਿਆਰ ਤੋ ਨਹੀ ..
ਇਸ ਜਗ ਤੋ ਹੈ ਗਿਲ਼ਾ ..
ਜੋ ਵੇਖ ਦੀਨ ਮਹੁਬਤ ਜਰਦਾ ਨਹੀ ..
ਤਰਸ਼ ਰੱਤਾ ਆਸਕ ਤੇ ਕਰਦਾ ਨਹੀ ..
ਮਿਲ਼ਾ ਤਾਂ ਦੇਵੇ ਆਸ਼ਕ ਸ਼ੱਚੇ ਰੱਬ ਇੱਥੇ ..
ਪਰ ਹਾਮੀ ਪਿਆਰ ਉਹਨਾਂ ਦੇ ਚ ਭਰਦਾ ਨਹੀ ..
ਕਈ ਕੰਨ ਪੜਵਾਉਨ ਨੂੰ ਰਹਿ ਜਾਂਦੇ ..
ਕਈ ਵਿਚ ਝਾਂਨਾਵਾਂ ਬਹਿ ਜਾਂਦੇ ..
ਕਈ ਚੀਰ ਖ਼ਾਵਾਏ ਮਾਸ ਪੱਟਾ ਦੇ ..
ਕਈ ਮਹਬੂਬ-ਏ-ਵਿਛੋੜੋ ਚ ਰਹਿ ਜਾਂਦੇ ..
ਦਿਖੀ ਨਾ ਰੱਬ ਦੀ ਅਜ ਤਾਂਹੀ ..
ਮੈਨੂੰ ਆਸਕਾਂ ਨਾਲ਼ ਕੀਤੀ ਵਫ਼ਾ ..
ਮਿਲ਼ੀ ਮੋਤ ਹੈ ਹਰ ਆਸ਼ਕ ਨੂੰ ..
ਜਿਵੇ ਬਣੀ ਹੋਵੇ ਇਹ ਕੋਈ ਪਰਮਪਰਾ ..
ਖਬਰੇ ਸ਼ਿਮਰ ਹੈ ਕਦ ਮੁੱਕਣਾ ..
ਸ਼ੱਚੇ ਪਿਆਰ ਦੇ ਕਾਫ਼ਰਾਂ ਦਾ ਇਹ ਸ਼ਿੰਨਸੀਲ਼ਾ ..
ਮੈਨੂੰ ਤੇਰੇ ਤੋ ਨਹੀ ਯਾਰਾ ..
ਮੈਨੂੰ ਰੱਬ ਤੋ ਹੈ ਗਿਲ਼ਾ ..
ਮੈਨੂੰ ਪਿਆਰ ਤੋ ਨਹੀ ..
ਇਸ ਜਗ ਤੋ ਹੈ ਗਿਲ਼ਾ ..

ਸਿਮਰ ਸੰਦੀਲ਼ਾ .. :int:w:b2:pop
 
Top