UNP

ਸਿਵੇ ਠੱਰਦੇ ਰਹਿਣਗੇ !

Go Back   UNP > Poetry > Punjabi Poetry

UNP Register

 

 
Old 23-Feb-2015
Ravivir
 
ਸਿਵੇ ਠੱਰਦੇ ਰਹਿਣਗੇ !

ਰਿਆਅ ਉਹੀ ਬਸ
ਝੰਡੇ ਨਵੇ ਚੜਦੇ ਰਹਿਣਗੇ
ਮਾਂਵਾ ਦੇ ਪੁੱਤ ਮਰਦੇ ਸੀ
ਮਰਦੇ ਰਹਿਣਗੇ !...
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !

ਮੇਰੀ ਲਾਸ਼ ਦਾ ਮੁੱਲ ਪਾਕੇ
ਲਖਾਂ ਗੁਣਾਂ ਜੋ ਮੁੱਲ ਖੱਟ ਲੈਂਦੇ
ਆਪਣੇ ਕੀਤੇ ਅਹਿਸਾਨਾ ਦਾ
ਗੁਣਗਾਨ ਕਰਦੇ ਰਹਿਣਗੇ !
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !


ਮੇਰੀ ਕੋਮ ਦੇ ਦਾਰਸ਼ਨਿਕ
ਫਿਕਰ ਮੇਰੀ ਜੋ ਕਰਦੇ ਨੇ
ਮਹਿਫਲਾਂ ਵਿੱਚ ਫੜ੍ ਜਾਮ
ਚਰਚਾ ਨਾਮ ਮੇਰੇ ਦੀ ਕਰਦੇ ਰਹਿਣਗੇ
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !


ਕੇਂਦਰ ਸਰਕਾਰ ਵਿੱਚ ਵਜੀਰ ਕਿੰਨੇ ਨੇ
ਸਾਰੇ ਪੰਜਾਬ ਚ ਪੀਰ ਕਿੰਨੇ ਨੇ
ਹਲਕੇ ਦੇ ਵਿਚ ਪੰਡਿਤ ਤੇ ਝੀਰ ਕਿੰਨੇ ਨੇ
ਬਸ ਗਿਣਤਿਆਂ ਏਹੀ ਕਰਦੇ ਰਹਿਣਗੇ

 
Old 24-Feb-2015
Sukhmeet_Kaur
 
Re: ਸਿਵੇ ਠੱਰਦੇ ਰਹਿਣਗੇ !

Bhut khoob likhya

 
Old 24-Feb-2015
riskyjatt
 
Re: ਸਿਵੇ ਠੱਰਦੇ ਰਹਿਣਗੇ !

wadiya .........

 
Old 24-Feb-2015
Parleen Kaur
 
Re: ਸਿਵੇ ਠੱਰਦੇ ਰਹਿਣਗੇ !

niceeeeee

 
Old 25-Feb-2015
karan.virk49
 
Re: ਸਿਵੇ ਠੱਰਦੇ ਰਹਿਣਗੇ !

bhut vdia g

 
Old 05-Mar-2015
Und3rgr0und J4tt1
 
Re: ਸਿਵੇ ਠੱਰਦੇ ਰਹਿਣਗੇ !

nice..

Post New Thread  Reply

« rabb | Ik Sikh Di Kahani 1984 - ਤੁਸੀਂ ਕਹਿਤਾ ਸਿੰਘ ਅੱਤਵਾਦੀ ਸੀ »
X
Quick Register
User Name:
Email:
Human Verification


UNP