ਮੈਂ ਕੇਹਾ ਮੈਂ ਲਿੱਖਦਾ ਤੇਰੇ ਲਈ....

Vehlalikhari

@£w@¥$v€h£@
ਮੈਂ ਕੇਹਾ ਮੈਂ ਲਿੱਖਦਾ ਤੇਰੇ ਲਈ,
ਕਹਿੰਦੀ ਮੈਨੂੰ ਕੋਈ ਸ਼ੋਂਕ ਨਹੀਂ ਪੜਨੇ ਦਾ..
ਕਰ ਦੇਵਾਂ ਜੇ ਸੱਜਦਾ ਦੁਨੀਅਾਂ ਨੂੰ ਤੇਰੇ ਕਦਮਾਂ ਵਿੱਚ,
ਕਹਿੰਦੀ ਪਹਿਲਾਂ ਸਿੱਖ ਲੈ ਚੱਜ ਮਹਿਫ਼ਿਲ ਵਿੱਚ ਖੜਨੇ ਦਾ..
ਮੈਂ ਕੇਹਾ ਤੈਨੂੰ ਫੁੱਲ ਦੇਣ ਮਾਰਾ ਹੀ ਤੇਰੇ ਰਾਹੀ ਖੜਾਂ ਹਾਂ,
ਕਹਿੰਦੀ ਮੈਨੂੰ ਕੋਈ ਸ਼ੋਂਕ ਨਹੀਂ ਗੈਰਾਂ ਤੋਂ ਫੁੱਲ ਫੜਨੇ ਦਾ..
ਮੈਂ ਕਿਹਾ ਕਿਉਂ ਦੇਖ ਕੇ ਪਾਸਾ ਵੱਟਦੀ ਏ,
ਕਹਿੰਦੀ ਮੈਨੂੰ ਸ਼ੌਂਕ ਨਹੀਂ ਇਸ਼ਕੇ ਦੀ ਅੱਗ ਵਿੱਚ ਸੜਨੇ ਦਾ..
ਮੈਂ ਕੇਹਾ ਤੇਰੇ ਵਾਜੋੰ ਮੈਂ ਜਿਵੇਂ ਪਤਝੜ ਦਾ ਮਾਰਿਅਾ ਰੁੱਖ ਕੋਈ,
ਕਹਿੰਦੀ ਕੋਈ ਅਫਸੋਸ ਨਹੀਂ ਵੇਹ੍ਲੇਆ ਮੈਨੂੰ ਤੇਰੇ ਪੱਤੇ ਝੜਨੇ ਦਾ... ✒️​


***** V€h£@ L!kh@r! ✒️*****​
 
Top