UNP

ਕੋਕ, ਸਪਰਾਇਟ ਜਿਹੜੇ ਲਿਮਕਾ ਨੇ ਪੀਂਦੇ

Go Back   UNP > Poetry > Punjabi Poetry

UNP Register

 

 
Old 05-Dec-2014
karan.virk49
 
Thumbs up ਕੋਕ, ਸਪਰਾਇਟ ਜਿਹੜੇ ਲਿਮਕਾ ਨੇ ਪੀਂਦੇ

ਕੋਕ, ਸਪਰਾਇਟ ਜਿਹੜੇ ਲਿਮਕਾ ਨੇ ਪੀਂਦੇ।
ਕਿੱਥੋਂ ਘੁੱਟ ਭਰਨਗੇ ਭਲਾ ਉਹ ਪੁਦੀਨੇ ਦੀ।
ਏ.ਸੀ ਦੀ ਹਵਾ ਜਿਹੜੇ ਰਹਿੰਦੇ ਨਿੱਤ ਮਾਣਦੇ
ਕਿੱਥੋਂ ਝੱਲਣਗੇ ਲੋਅ ਹਾੜ੍ਹ ਦੇ ਮਹੀਨੇ ਦੀ।
ਬੋਡੀ ਪਰਫਿਊਮ ਜਿਹੜੇ ਲਾਉਂਦੇ ਸੁਭਾ ਸ਼ਾਮ
ਕਿੱਥੋਂ ਚੰਗੀ ਲੱਗੂ ਉਨ੍ਹਾਂ ਨੂੰ ਹਮਕ ਪਸੀਨੇ ਦੀ।
ਉਚਿਆਂ ਨੂੰ ਦੇਖ ਕਦੇ ਪੈਰ ਨਹੀਂਓ ਛੱਡੀਦੇ
ਕਰਲੂਗਾ ਰੀਸ ਕਿੱਥੋਂ ਗੋਲਾ ਭਲਾ ਚੀਨੇ ਦੀ।
ਜਿੰਦਗੀਂ ਦੇ 'ਕਾਲੇ' ਰੁਲ ਜਾਂਦੇ ਨੇ ਅਰਥ
ਇੱਕ ਵਾਰੀ ਆਦਤ ਓਏ ਪੈ ਜੇ ਜੀਹਨੂੰ ਪੀਣੇ ਦੀ।
Kala Toor

 
Old 06-Dec-2014
-=.DilJani.=-
 
Re: ਕੋਕ, ਸਪਰਾਇਟ ਜਿਹੜੇ ਲਿਮਕਾ ਨੇ ਪੀਂਦੇ

Qaim Poora Likheya

 
Old 11-Dec-2014
Sukhmeet_Kaur
 
Re: ਕੋਕ, ਸਪਰਾਇਟ ਜਿਹੜੇ ਲਿਮਕਾ ਨੇ ਪੀਂਦੇ

Bhut sohna likhya

Post New Thread  Reply

« ਮੇਰਾ ਬਾਪੂ ਭੋਲਾ ਕੀ ਜਾਣੇ | ਦੁੱਖ ਦਰਦ ਜੋ ਸੀਨੇ 'ਤੇ ਹੰਢਾ ਨਹੀਂ ਸਕਦੇ »
X
Quick Register
User Name:
Email:
Human Verification


UNP