UNP

ਹੂੰਝਦਾ ਜੋ ਡੱਬੇ,ਅਤੇ ਕਰੇ ਜਿਹੜਾ ਪਾਲਸ਼ਾਂ

Go Back   UNP > Poetry > Punjabi Poetry

UNP Register

 

 
Old 24-Sep-2014
karan.virk49
 
Post ਹੂੰਝਦਾ ਜੋ ਡੱਬੇ,ਅਤੇ ਕਰੇ ਜਿਹੜਾ ਪਾਲਸ਼ਾਂ

ਹੂੰਝਦਾ ਜੋ ਡੱਬੇ,ਅਤੇ ਕਰੇ ਜਿਹੜਾ ਪਾਲਸ਼ਾਂ..
ਉਹ ਵੀ ਦੋਵੇਂ ਆਪਣੈ ਸਮਾਨ...
ਦਿਲ ਨਾ ਦੁਖਾਇਉ,ਧੱਕੇ ਮਾਰਕੇ ਕਿਸੇ ਦਾ..
ਹੁੰਦੀ ਸਾਰਿਆਂ ਚ ਇੱਕੋ ਜਿੰਨੀ ਜਾਨ..
ਤੇਰੀ ਸੀਟ ਬੁੱਕ ਆ,ਜੋ ਤੇਰੇ ਪੈਰਾਂ ਵਿਚ ਸੁੱਤਾ..
ਤੈਂਥੋਂ ਵੱਧ ਰੱਬ ਦਾ ਆ ਯਾਰ..
ਚੱਲਦੀ ਟਰੇਨ ਵਿਚ ਬੈਠੇ ਹਾਂ ਮੁਸਾਫਰੋ..
ਚੱਲਣਾਂ ਹੈ ਮੰਜਲਾਂ ਤੋਂ ਪਾਰ..
ਸੋਹਣੀ-ਸੋਹਣੀ ਰਹੇ ਸਾਡੀ ਜੱਗ ਦੀ ਇਹ ਯਾਤਰਾ..
ਲਈਏ ਸਾਰੇ ਹੱਸ ਕੇ ਗੁਜਾਰ........

ਬੱਲ ਬੁਤਾਲੇ ਵਾਲਾ

Post New Thread  Reply

« ਮੈਂ ਬੰਦਾ ਹਾਂ ਸਿਰਫ਼ ਬੰਦਾ ਹਾਂ | Gerry.ਕੁੱਝ ਖਾਇਆ ਪੀਆ ਕਰ »
X
Quick Register
User Name:
Email:
Human Verification


UNP