UNP

ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

Go Back   UNP > Poetry > Punjabi Poetry

UNP Register

 

 
Old 21-Feb-2014
R.B.Sohal
 
ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

ਕਾਗਜ਼ ਤੇ ਕਲਮ ਨਾਲ ਰਿਸ਼ਤਾ ਬਣਾ ਲਿਆ
ਸ਼ਬਦਾਂ ਤੇ ਹੰਝੂਆਂ ਦਾ ਗੁਲਦਸਤਾ ਬਣਾ ਲਿਆ
ਕਿਓਂ ਰੱਖਦਾ ਮੈ ਖਾਹਸ਼ਾਂ ਵਗਦੇ ਪਾਣੀਆਂ ਚੋਂ
ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

ਨੇਕੀਆਂ ਕਰ ਕੇ ਵੀ ਅਸੀਂ ਹੁਣ ਭੁੱਲ ਗਏ
ਸੋਹਣੀਆਂ ਸੁਰਤਾਂ ਤੇ ਗਲਤੀ ਨਾਲ ਡੁੱਲ ਗਏ
ਜਜਬਾਤ ਜਿਗਰ ਚ ਅਸਾਂ ਫਨਾ ਕੀਤੇ
ਰੋਗ ਅਵੱਲਾ ਅਸਾਂ ਜਿੰਦੜੀ ਨੂੰ ਲਾ ਲਿਆ

ਕਿਓਂ ਮਿਲਦਾ ਏ ਧੋਖਾ ਸਦਾ ਚਾਹਤਾਂ ਤੋਂ
ਪੂਰਨਮਾਸ਼ੀ ਤੇ ਮੱਸਿਆ ਦੀਆਂ ਰਾਤਾਂ ਤੋ
ਦਿਨ ਗੁਜਰੇ ਰਾਤਾਂ ਵੀ ਉਝਾੜ ਹੋਈਆਂ
ਔਕਾਤ ਆਪਣੀ ਨੂੰ ਤੂੰ ਸੋਹਲ ਕਿਓਂ ਭੁਲਾ ਲਿਆ

ਆਰ.ਬੀ.ਸੋਹਲ

 
Old 21-Feb-2014
karan.virk49
 
Re: ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

sohna bai sohna ..

 
Old 21-Feb-2014
Vehlalikhari
 
Re: ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

Nyc....!

 
Old 22-Feb-2014
R.B.Sohal
 
Re: ਠਹਿਰੇ ਪਾਣੀਆਂ ਚ ਮੈ ਸੁੱਟ ਕੇ ਸਭ ਗੁਵਾ ਲਿਆ

ਲਿਖਾਰੀ ਸਾਹਿਬ ਬਹੁੱਤ ਧੰਨਵਾਦ ਜੀ...

Post New Thread  Reply

« ਬਾਜ ਲੀੜਿਆਂ ਕਈਆਂ ਤੱਨ ਢਕਿਆ ਨਾ.... | ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮੈ& »
X
Quick Register
User Name:
Email:
Human Verification


UNP