UNP

ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,

Go Back   UNP > Poetry > Punjabi Poetry

UNP Register

 

 
Old 27-Nov-2013
[Preet]
 
Arrow ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,

ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,
ਪਰ ਕਦੇ ਵੀ ਸੱਜਣਾਂ ਤੂੰ ਮੇਰੇ ਲਈ ਬੇਗਾਨਾਂ ਨਹੀਂ ਸੀ,
ਮੈਂ ਪੁੱਛਦੀ ਰਹੀ ਕੀ ਵਜਾ ਸੀ ਮੈਨੂੰ ਠੁਕਰਾਨ ਦੀ,
ਪਰ ਕਹਿਣ ਨੂੰ ਤੇਰੇ ਕੋਲ ਕੋਈ ਬਹਾਨਾਂ ਨਹੀਂ ਸੀ,
ਅਜਕਲ ਰੋਜ ਸਜਦੀ ਹੈ ਦਿਲ ਜਲਿਆਂ ਦੀ ਮਹਫਿਲ ਮੇਰੀ ਕਬਰ ਤੇ,
ਪਰ ਸੁਣਿਆ ਤੇਰੇ ਸ਼ਹਿਰ ਪਹਿਲਾਂ ਕੋਈ ਮਖਾਨਾ ਨਹੀਂ ਸੀ,
ਇਕ ਅਹਸਾਨ ਰਹੇਗਾ ਉਮਰ ਭਰ ਜੋ ਤੂੰ ਮੈਨੂੰ ਮੇਰੀ ਪਹਿਚਾਨ ਦਿੱਤੀ,
ਸੱਚ ਪੁੱਛੇਂ ਤਾਂ ਤੇਰੇ ਬਿਨਾ ਸੱਜਣਾਂ ਇਸ ਕਮਲੀ ਦੀ ਕੀਮਤ ਇੱਕ ਆਨਾ ਵੀ ਨਹੀ ਸੀ,
ਤੇਰਾ ਪਿਆਰ ਹੀ ਹੈ ਜਿਸਨੇ ਮੈਨੂੰ ਲਿਖਨ ਲਗਾ ਦਿੱਤਾ,
ਵਰਨਾ ਮੇਰਾ ਅੰਦਾਜ ਪਹਿਲਾਂ ਕਦੇ ਇੰਨਾ ਸ਼ਾਇਰਾਨਾ ਨਹੀਂ ਸੀ
ਉਸ ਦਿਨ ਸ਼ਾਇਦ ਜੇ "ਕੋਮਲ" ਦੁਨਿਆਂ ਚ ਹੋਵੇ ਜਾ ਨਾ ਹੋਵੇ
ਜਦੋਂ ਰੋਵੇਂਗੀ ਇਹ ਅੱਖ ਕਿ "ਕੋਮਲ" ਜਿਹੀ ਸਚ-ਮੁੱਚ ਮੇਰੀ ਕੋਈ ਦੀਵਾਨੀ ਸੀ ..

 
Old 27-Nov-2013
Gill 22
 
Re: ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,

Kaim Likheya Kudi Ne

 
Old 28-Nov-2013
shanabha
 
Re: ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,

Makhaana nahi..May-khana
Ahsaas nahi....Ehsaas

baaki theek a ji ..... good

Post New Thread  Reply

« ਬੋਲ ਇਹ ਸਜਣਾ ਦਾ ਸਾਨੂੰ ਹੁਣ ਖੂਬ ਸਤਾਉਂਦਾ ਏ.... | ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ, »
X
Quick Register
User Name:
Email:
Human Verification


UNP