UNP

ਕਿਸੇ ਨੇ ਸੱਚ ਹੀ ਕਿਹਾ ਏ ,,

Go Back   UNP > Poetry > Punjabi Poetry

UNP Register

 

 
Old 20-Nov-2013
[Preet]
 
Arrow ਕਿਸੇ ਨੇ ਸੱਚ ਹੀ ਕਿਹਾ ਏ ,,

ਕਿਸੇ ਨੇ ਸੱਚ ਹੀ ਕਿਹਾ ਏ ,,
ਕਦੇ ਕਦੇ ਕਿਸੇ ਖਾਸ
ਇਨਸਾਨ ਦਾ ਜ਼ਿੰਦਗੀ ਚੋਂ
ਚਲੇ ਜਾਣਾ ਬਹੁਤ ਚੰਗਾ ਹੁੰਦਾ ਏ ,,,
ਕਿਉਂਕਿ
ਤੁਸੀ ਓਸ ਖਾਸ ਕਰਕੇ ,,
ਓਹਨਾਂ ਬਹੁਤਿਆਂ ਦੀ
ਕਦਰ ਨੀ ਕਰ ਪਾਓਂਦੇ ,,,
ਜਿਹਨਾਂ ਲਈ ਤੁਸੀ ਖਾਸ ਹੋ ....

Post New Thread  Reply

« ਪਵਿੱਤਰ ਰਿਸਤਾ | ਸਾਨੂੰ ਦੁੱਖ ਨਹੀ ਸੱਜਣਾ ਇਸ ਗੱਲ ਦਾ, »
X
Quick Register
User Name:
Email:
Human Verification


UNP