UNP

ਕਦੇ ਜਿੱਤ ਕੇ ਅੱਤ ਮਚਾਈਏ ਨਾ,

Go Back   UNP > Poetry > Punjabi Poetry

UNP Register

 

 
Old 30-Oct-2013
[Preet]
 
Arrow ਕਦੇ ਜਿੱਤ ਕੇ ਅੱਤ ਮਚਾਈਏ ਨਾ,

ਕਦੇ ਜਿੱਤ ਕੇ ਅੱਤ ਮਚਾਈਏ ਨਾ,
ਕਦੇ ਹਾਰ ਕੇ ਢੇਰੀ ਢਾਈਏ ਨਾ,
ਪੱਕਿਆ ਵੀ ਆਖਰ ਟੁੱਟਣਾ ਏ,
ਤੇ ਕੱਚਿਆ ਨੇ ਵੀ ਖਰਨਾ ਏ,
ਦੁਸ਼ਮਣ ਦੇ ਮਰਿਆ ਨੱਚੀਏ ਨਾ,
ਕਦੇ ਸੱਜਣਾ ਨੇ ਵੀ ਮਰਨਾ ਏ.....

 
Old 04-Nov-2013
-=.DilJani.=-
 
Re: ਕਦੇ ਜਿੱਤ ਕੇ ਅੱਤ ਮਚਾਈਏ ਨਾ,

qaim aa mittran

Post New Thread  Reply

« Ek Ladka aur Ladki Ek Dusre Ko.... | ਹਰ ਇਸ਼ਕ਼ ਦਾ ਕਿੱਸਾ ਬਣੇ... »
X
Quick Register
User Name:
Email:
Human Verification


UNP