ਇਹ ਪਿਆਸ ਮਿਲਣ ਦੀ ਨਹੀਂ ਬੁਝਣੀ,

Jeeta Kaint

Jeeta Kaint @
ਇਹ ਪਿਆਸ ਮਿਲਣ ਦੀ ਨਹੀਂ ਬੁਝਣੀ,
ਆਜਾ ਦੁਨੀਆ ਨਵੀਂ ਵਸਾ ਲਈਏ...

ਯਾਦਾਂ ਦੀ ਬਰਸਾਤ ਵੀ ਨਹੀਂ ਰੁਕਣੀ,
ਆਜਾ ਸਾਂਝ ਰੂਹਾਂ ਦੀ ਪਾ ਲਈਏ...

ਇਸ ਜੱਗ ਤੇ ਨਾਂ ਵਿਸ਼ਵਾਸ਼ ਕਰੀਂ,
ਕਸਮਾਂ ਜੀਣ ਮਰਨ ਦੀਆਂ ਖਾ ਲਈਏ...

ਪਿਆਰ ਤਾਂ ਸੱਜਣਾ ਹਰ ਕੋਈ
ਕਰਦਾ,
ਆਜਾ ਆਪਾਂ ਵੀ ਥੋੜਾ ਨਿਭਾ ਲਈਏ....
 
Top