ਕੀ ਕਵੀਆਂ ਦੀਆਂ ਉਡਾਰੀਆਂ / ਸੰਗਤਾਰ

→ ✰ Dead . UnP ✰ ←

→ Pendu ✰ ←
Staff member
ਕੀ ਕਵੀਆਂ ਦੀਆਂ ਉਡਾਰੀਆਂ
ਬਸ ਉਡਣੇ ਦਾ ਪਰਿਆਸ

ਨਾ ਰੁੱਖ ਉੱਤੇ ਆਲ੍ਹਣਾ
ਨਾ ਜੰਗਲ ਵਿੱਚ ਵਾਸ

ਅਸਲੀ ਕਵਿਤਾ ਪੰਛੀ ਲਿਖਦੇ
ਲਫਜ਼ ਫੁੱਲਾਂ ਤੋਂ ਹੌਲ਼ੇ
ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ
ਵਿੰਨ੍ਹਦੀਆਂ ਜੇ ਕੋਈ ਗੌਲ਼ੇ
 
Top