ਨਾ ਸਮਝੀ ਤੂੰ ਨਾ ਸਮਝੇਂਗੀ / ਸੰਗਤਾਰ

→ ✰ Dead . UnP ✰ ←

→ Pendu ✰ ←
Staff member
ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ ।
ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ ।

ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ,
ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।
 
Top