ਸਫਰ ਜ਼ਿੰਦਗੀ ਦਾ ਪੈਣਾ ਕੱਲਿਆ ਨੂੰ ਕੱਟਣਾ,

Jeeta Kaint

Jeeta Kaint @
ਸਫਰ ਜ਼ਿੰਦਗੀ ਦਾ ਪੈਣਾ ਕੱਲਿਆ ਨੂੰ ਕੱਟਣਾ,

ਕਈਆਂ ਨੇ ਵੱਟ ਲਿਆ ਪਾਸਾ, ਤੇ ਖੋਰੇ ਹੋਰ ਕਿੰਨਿਆਂ ਨੇ ਵੱਟਣਾ,

ਪਰ ਫੇਰ ਵੀ ਨਵੀ ਮੰਜ਼ਿਲ ਦੀ ਤਲਾਸ਼ ਏ,

ਲੱਖਾਂ ਦੁੱਖਾਂ ਵਿੱਚੋ ਕੁਝ ਖੁਸ਼ੀਆ ਦੀ ਆਸ ਏ...



Writer - Unknown
 
Last edited by a moderator:
Top