ਲੋਕ ਆਖਦੇ ਘਰ ਨੂੰ ਰਿਸਣਾਉਣ ਲਈ,

Jeeta Kaint

Jeeta Kaint @
ਲੋਕ ਆਖਦੇ ਘਰ ਨੂੰ ਰਿਸਣਾਉਣ ਲਈ,
ਦੀਵੇ ਦੀ ਲੋੜ ਪੈਂਦੀ,
ਦੀਵੇ ਤਾ ਕਬਰ ਤੇ ਵੀ ਲੋਕ ਜਗਾਈ ਜਾਦੇ,

ਕਿਸੇ ਨੂੰ ਪਿਆਰ ਦਾ ਏਹਸਾਸ ਕਰਾਉਣ ਲਈ,
ਆਪਣੀ ਜਾਨ ਵਾਰਨੀ ਪੈਂਦੀ,
ਕਈ ਦਾਗ ਪਾਕ ਮੋਹੱਬਤ ਨੂੰ ਲਗਾਈ ਜਾਦੇ,

ਦਿਲ 'ਚ ਲੱਖਾ ਦਰਦ ਦਬਾਉਣ ਲਈ,
ਆਪਣੀ ਮੁਸਕਾਨ ਹੰਜੂਆ 'ਚ ਲਕੋਣੀ ਪੈਂਦੀ,
'ਮਾਹੀ' ਜੇਹੇ ਕਈ ਪਾਗਲ, ਅੱਜ ਵੀ ਉਸ ਕਮਲੀ ਦੇ ਗੁਣ ਗਾਈ ਜਾਦੇ__,


Writer - Unknown
 
Last edited by a moderator:
Top