ਇੱਕ ਟੁੱਟੀ ਹੋਈ ਜੰਜੀਰ ਦੀ ਫਰਿਆਦ ਹਾ,,

Jeeta Kaint

Jeeta Kaint @
ਇੱਕ ਟੁੱਟੀ ਹੋਈ ਜੰਜੀਰ ਦੀ ਫਰਿਆਦ ਹਾ,,
ਮੈ ਲੋਕ ਸਮਝਦੇ ਕੀ ਅਜਾਦ ਹਾ,,
ਮੈ ਇਸ ਇਸ਼ਕ਼ ਨੇ ਅੱਜ ਤਕ ਮੈਨੂੰ ਦਿੱਤਾ ਹੀ ਕੀ ਹੈ,,
ਕੱਲ ਵੀ ਬਰਬਾਦ ਸੀ ਮੈ,,
ਤੇ ਅੱਜ ਵੀ ਬਰਬਾਦ ਹਾ ਮੈਂ,,


Writer - Unknown
 
Last edited by a moderator:
Top