ਨਾ ਦਿਖਦੇ ਹਾਂ, ਨਾ ਲੁਕਦੇ ਹਾਂ

KARAN

Prime VIP
ਨਾ ਦਿਖਦੇ ਹਾਂ, ਨਾ ਲੁਕਦੇ ਹਾਂ,
ਨਾ ਖੜਦੇ ਹਾਂ, ਨਾ ਝੁਕਦੇ ਹਾਂ,
ਅਸੀਂ ਝੋਲੇ ਖਾਲੀ ਖੱਲਾਂ ਦੇ,
ਨਾ ਭਰਦੇ ਹਾਂ, ਨਾ ਮੁੱਕਦੇ ਹਾਂ,

ਹੈ ਰਹਿਣੀ ਕੱਲਮ-ਕੱਲ ਜਹੀ,
ਉਂਝ ਆਸੇ-ਪਾਸੇ ਫੌਜਾਂ ਨੇ,
ਖਾਸਾਂ ਨੂੰ ਵਖਤ ਬਥੇਰੇ ਨੇ,
ਤੇ ਆਮਪੁਣੇ ਨੂੰ ਮੌਜਾਂ ਨੇ........

ਬਾਬਾ ਬੇਲੀ,
 
Top