UNP

ਖੁਸਰੇ / ਜਸਵਿੰਦਰ ਸਿੰਘ

Go Back   UNP > Poetry > Punjabi Poetry

UNP Register

 

 
Old 30-Sep-2013
-=.DilJani.=-
 
Thumbs up ਖੁਸਰੇ / ਜਸਵਿੰਦਰ ਸਿੰਘ

ਦੇਸ਼ ਦੀ ਚਿਤਾ ਤੇ ਆਪਣਾ ਮੰਨ ਪਰਚਾ ਰਹੇ,
ਦੇਖੋ ਕਿਥੋ ਆ ਗਏ ਨੇ ਇਹ ਖੁਸਰੇ ।

ਹਰ ਕੋਈ ਅੱਖਾਂ ਦਿਖਾ ਕੇ ਤੁਰ ਜਾਦੈ,
ਬੱਸ ਤਾੜੀਆ ਵਜਾਉਦੇ ਰਹੇ ਇਹ ਖੁਸਰੇ ।

ਕਿੰਨੇ ਸ਼ਹੀਦ ਦੇਸ਼ ਤੋ ਕੋਈ ਨਹੀ ਹਿਸਾਬ,
ਹਰ ਕਫਨ ਦਾ ਪੈਸਾ ਖਾ ਗਏ ਇਹ ਖੁਸਰੇ ।

ਜਮੀਰ ਵੇਚੀ ਆਪਣੀ, ਜਮੀਨ ਦੇਸ਼ ਦੀ ,
ਖੇਤ ਖਲਿਹਾਨ ਸਭ ਵੇਚ ਖਾ ਗਏ ਇਹ ਖੁਸਰੇ ।

ਲਾਰਿਆਂ ਦੇ ਵਿੱਚ ਬੀਤ ਗਏ ਨੇ ਪੰਜ ਸਾਲ,
ਫੇਰ ਢੋਲਕੀਆ ਛੈਣੇ ਖੜਕਾਉਦੇ ਆ ਗਏ ਇਹ ਖੁਸਰੇ ।

ਕਈ ਅਹਿਮ ਮਸਲੇ ਫਾਈਲਾ ਵਿਚ ਬੰਦ ਰਹੇ,
ਅਸੇਬਲੀ ਚ ਇਕ ਦੁਜੇ ਨੂੰ ਨਚਾਉਦੇ ਰਹੇ ਇਹ ਖੁਸਰੇ ।

ਖਾਲੀ ਰਹੀ ਥਾਲੀ ਆਮ ਆਦਮੀ ਦੀ ,ਪਰ
ਖਿਆਲੀ ਪੁਲਾਅ ਬਣਾਉਂਦੇ ਰਹੇ ਇਹ ਖੁਸਰੇ ।

ਕਦੋ ਲਹੂ ਦਾ ਹਿਸਾਬ ਮੰਗੇਗਾ ਦੇਸ਼ ਇਹਨਾ ਤੋ,?
ਲਗਦੈ ਸਾਰਿਆ ਨੂੰ ਖੁਸਰਾ ਬਣਾ ਗਏ ਇਹ ਖੁਸਰੇ ।

 
Old 30-Sep-2013
[JUGRAJ SINGH]
 
Re: ਖੁਸਰੇ / ਜਸਵਿੰਦਰ ਸਿੰਘatt share

 
Old 30-Sep-2013
karan.virk49
 
Re: ਖੁਸਰੇ / ਜਸਵਿੰਦਰ ਸਿੰਘ

bhut khoob likhya..

 
Old 30-Sep-2013
userid97899
 
Re: ਖੁਸਰੇ / ਜਸਵਿੰਦਰ ਸਿੰਘ

qaim

 
Old 01-Oct-2013
#Bullet84
 
Re: ਖੁਸਰੇ / ਜਸਵਿੰਦਰ ਸਿੰਘ


Post New Thread  Reply

« ਸਿਰ ਦਸਤਾਰ | ਭਗਤ ਸਿੰਘ ਦਾ ਜਨਮ »
X
Quick Register
User Name:
Email:
Human Verification


UNP