ਕਹਿੰਦੀ ਏ ਯਾਰਾ ਨੂੰ ਛੱਡ ਦੇ - ਕਰਨ ਗਿੱਲ

  • Thread starter userid97899
  • Start date
  • Replies 2
  • Views 533
U

userid97899

Guest
ਕਹਿੰਦੀ ਏ ਯਾਰਾ ਨੂੰ ਛੱਡ ਦੇ , ਇੱਕ ਪਾਸੇ ਹੋ ਫਾਹਾ ਵੱਡ ਦੇ
ਬਣ ਤੇਰਾ ਮੈ ਰੱਬ ਨੂੰ ਭੁੱਲਜਾ , ਛੱਡ ਯਾਰੀ ਤੇਰੇ ਤੇ ਡੁੱਲਜਾ
ਕੱਲ ਕਹੇਗੀ ਛੱਡ ਘਰਾਣੇ , ਭੁੱਲ ਜਾਹ ਸਾਰੇ ਰਾਹ ਪੁਰਾਣੇ
ਪਿੱਛੇ ਤੇਰੇ ਲੱਗ ਛੱਡਾ ਕਿਵੇ ਮੋਹ ਦਿਲਦਾਰਾ ਦਾ
ਟਸ਼ਨ ਯਾਰਾ ਦਾ , ਟਸ਼ਨ ਯਾਰਾ ਦਾ

ਲੇਖਕ - ਕਰਨ ਗਿੱਲ
 
Top