'ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,

Jeeta Kaint

Jeeta Kaint @
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ
ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ


Writer - Unknown
 
Last edited by a moderator:
Top