ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ ,

Jeeta Kaint

Jeeta Kaint @
ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ ,
ਐਬ ਮੇਰੇ ਉਸਦੀ ਇਕ ਮੁਆਫ਼ੀ ਥੱਲੇ ਲੁਕ ਜਾਂਦੇ ,
ਜ਼ਿੰਦਗੀ ਵਰਗੀ ਜੀਣ ਦਾ ਵੱਲ ਸਿਖਾਉਦੀ ਰਹਿੰਦੀ ਏ ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ ,


Writer - Unknown
 
Last edited by a moderator:
Top