UNP

ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,

Go Back   UNP > Poetry > Punjabi Poetry

UNP Register

 

 
Old 07-Sep-2013
[Preet]
 
Arrow ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,

ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,
ਪਰ ਮੇਰੀ ਤਰਾਂ ਤੈਨੂੰ ਕੋਣ ਚਾਹੇਗਾ,

ਤੈਨੂੰ ਜਰੂਰ ਕੋਈ ਪਿਆਰ ਨਾਲ ਦੇਖੇਗਾ,
ਪਰ ਉਹ ਅੱਖਾਂ ਮੇਰੀਆਂ ਕਿਥੋਂ ਲਿਆਏਗਾ,

ਕੀ ਪਤਾ ਕਦੋਂ ਤੇਰੇ ਦਿਲ ਦੇ ਦਰਵਾਜੇ ਤੇ ਦਸਤੱਖ ਹੋਵੇ,
ਮਕਾਨ ਖਾਲੀ ਹੋਇਆ ਹੈ ਤਾਂ ਕੋਈ ਤਾ ਆਏਗਾ,

ਮੈਂ ਆਪਣੀ ਰਾਹ ਵਿੱਚ ਦੀਵਾਰ ਬਣ ਕੇ ਬੈਠਾ ਹਾਂ,
ਜੇ ਉਹ ਆਇਆ ਤਾਂ ਕਿਸ ਰਾਸਤੇ ਜਾਏਗਾ,


ਤੇਰੇ ਨਾਲ ਇਹ ਮੌਸਮ ਫਰਿਸ਼ਤਿਆਂ ਵਾਂਗ ਹੈ,
ਤੇਰੇ ਬਾਦ ਇਹ ਮੌਸਮ ਆਤਮਾਵਾਂ ਵਰਗਾ ਹੋ ਜਾਏਗਾ....


writer : unkown

 
Old 07-Sep-2013
userid97899
 
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,

..

 
Old 08-Sep-2013
Und3rgr0und J4tt1
 
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,

wahhhh

 
Old 09-Oct-2013
-=.DilJani.=-
 
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ,

Gadar aa bai

Post New Thread  Reply

« Sanu apna apna kehnde o, | ਮੈ ਤੇਰਾ Adam »
X
Quick Register
User Name:
Email:
Human Verification


UNP