ਕੀਨੇ ਦੁੱਖ ਵੰਡੇ ਕੀਨੇ ਦੁੱਖ ਦਿੱਤੇ,

Jeeta Kaint

Jeeta Kaint @
ਕੀਨੇ ਦੁੱਖ ਵੰਡੇ ਕੀਨੇ ਦੁੱਖ ਦਿੱਤੇ,
ਹੁਣ ਤੱਕ ਜ਼ਖਮ ਕੀਨੇ ਕਿੰਨੀ ਵਾਰ ਦਿੱਤੇ,
ਯਾਰੋ ਕੀ ਦੱਸਾਂ ਕੀਦੇ ਸਿਰ ਉੱਤੋਂ,
ਸਾਲ ਕਿੰਨੇ ਕੀਮਤੀ ਮੈਂ ਵਾਰ ਦਿੱਤੇ,
ਯਾਰੋ ਉਹਨਾਂ ਦਾ ਸ਼ੁੱਕਰ ਗੁਜ਼ਾਰ ਹਾਂ ਮੈਂ,
ਔਖੇ ਵਕਤ ਵਿੱਚ ਜੀਨਾਂ ਉਦਾਰ ਦਿੱਤੇ,
ਰੱਬ ਉਹਨਾਂ ਦਾ ਵੀ ਭਲਾ ਕਰੇ,
ਜਿੰਨਾਂ ਮੇਰੇ ਰਾਹਾਂ ਵਿੱਚ ਕੰਡੇ ਖਿਲਾਰ ਦਿੱਤੇ,



writer : unkown
 
Last edited by a moderator:
Top