ਬਹੁਤ ਲੰਮੀਆਂ ਮੈ ਸੋਚ ਕੇ ਮੁੱਹਬਤਾਂ ਸੀ ਪਾਈਆਂ,

Jeeta Kaint

Jeeta Kaint @
ਬਹੁਤ ਲੰਮੀਆਂ ਮੈ ਸੋਚ ਕੇ ਮੁੱਹਬਤਾਂ ਸੀ ਪਾਈਆਂ,

ਇਕੋ ਦਮ ਮੇਰੇ ਸਾਹਮਣੇ ਹਨੇਰੀਆਂ ਕੀ ਆਈਆ,

ਹੋ ਗਿਆ ਪੱਥਰ ਵਜੂਦ ਜਿਹੜਾ ਰੂੰ ਹੁੰਦਾ ਸੀ,

ਸਾਡੇ ਰੱਬ ਨਹੀ ਸੀ ਯਾਦ ਜਦੋ ਤੂੰ ਹੁੰਦਾ ਸੀ...


writer : unkown
 
Last edited by a moderator:
Top