ਤੇਰੇ ਨਾਲ ਅੱਖਾਂ ਲਾਕੇ ਪਾਗਲ ਸਾਂ ਹੋ ਗਏ,

Jeeta Kaint

Jeeta Kaint @
ਤੇਰੇ ਨਾਲ ਅੱਖਾਂ ਲਾਕੇ ਪਾਗਲ ਸਾਂ ਹੋ ਗਏ,

ਤੇਨੂੰ ਬੁਰਾ ਜੇ ਕੋਈ ਆਖਦਾ ਝੱਟ ਲੜ੍ਹਨ ਜਾਂਦੇ ਸਾਂ,

ਤੂੰ ਡਰਦੀ ਸਾਨੂੰ ਝੱਟ ਹੀ ਬੰਦ ਕਰਦੀ ਬਾਰੀਆਂ,

ਪਰ ਅਸੀਂ ਧੁੱਪੇ ਕਿਧਰੋ ਕਿਧਰ ਸੜਣ ਜਾਂਦੇ ਸਾਂ,

ਕਿੰਨਾ ਜਨੂਨ ਸੀ ਬੇਕਦਰੇ ਤੇਰੇ ਪਿਆਰ ਦਾ,

ਕਈ ਵਾਰੀ ਚਲਦੀ ਗੋਲੀ ਅੱਗੇ ਖੜਨ ਜਾਂਦੇ ਸਾਂ,

ਸਾਰੀ ਹੀ ਮਸਤੀ "Jeete" ਇੱਕ ਪਲ ਚ ਲਹਿ ਗਈ,

ਜਦ ਸਾਨੂੰ ਛੱਡ ਤੂੰ ਹੋਰ ਦੀ ਹੋਕੇ ਬਹਿ ਗਈ,

ਗਿਣ ਨਾ ਹੁੰਦੇ ਤਨ ਤੇ ਲੱਗੇ ਟੱਕ ਵੈਰਨੇ,

ਪੈਰਾਂ ਚੋਂ ਕੰਢੇ ਕੱਡ-ਕੱਡ ਵੈਰਨੇ,

ਅਸੀਂ ਤੇ ਇਹਨੀ ਗੱਲ ਸਿਖੀ ਤੇਰੇ ਪਿਆਰ ਚੋਂ,

ਕੀ ਨਾ ਜਿਤਾਇਏ ਯਾਰ ਤੇ ਕਦੀ ਹੱਕ ਵੈਰਨੇ,
 
Top