ਜਿਥੇ ਯਾਦ ਨਾ ਆਏ ਆਪਣਿਆ ਦੀ ,,,,

Jeeta Kaint

Jeeta Kaint @
ਜਿਥੇ ਯਾਦ ਨਾ ਆਏ ਆਪਣਿਆ ਦੀ ,,,,

ਓਹ ਤਨਹਾਈ ਕਿਸ ਕੰਮ ਦੀ..

ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,,

ਤਾਂ ਓਹ ਖੁਦਾਈ ਕਿਸ ਕੰਮ ਦੀ..

ਬੇਸ਼ਕ ਆਪਣੀ ਮੰਜਿਲ ਤਕ ,,,,

ਮਿਹਨਤ ਨਾਲ ਜਾਣਾ ਹੈ ਆਪਾਂ .......

ਪਰ ਜਿਥੋ ਆਪਣੇ ਨਾ ਦਿਖਾਈ ਦੇਣ ,,,,

ਤਾਂ ਓਹ ਉਚਾਈ ਕਿਸ ਕੰਮ ਦੀ.


writer : unkown
 
Last edited by a moderator:
Top