ਤੁਰੇ ਜਾਂਦਿਆਂ ਠੇਡਾ ਦੇ ਕੇ ਸੁੱਟਣੇ ਵਾਲਿਆਂ ਨੂੰ,

Jeeta Kaint

Jeeta Kaint @
ਤੁਰੇ ਜਾਂਦਿਆਂ ਠੇਡਾ ਦੇ ਕੇ ਸੁੱਟਣੇ ਵਾਲਿਆਂ ਨੂੰ,
ਜਿਉਂਦੇ ਵੱਸਦੇ ਰਹਿਣ ਦੀ ਸੱਚੇ ਦਿਲੋਂ ਦੁਵਾ ਦਿੱਤੀ,
ਰਾਹ ਵਿੱਚ ਕੰਡੇ ਬੀਜ਼ਣ ਵਾਲਿਆਂ ਦਾ ਧੰਨਵਾਦੀ ਹਾਂ,
ਸੰਭਲ-ਸੰਭਲ ਕੇ ਤੁਰਨੇ ਦੀ ਜਿਨ੍ਹਾਂ ਜਾਚ ਸਿਖਾ ਦਿੱਤੀ,


writer : Debi Makhsoospuri
 
Last edited by a moderator:
Top