ਹੰਝੂੰ ਅੱਖੀਆਂ'ਚ ਰਿਸਦੇ ਨੇ,

Jeeta Kaint

Jeeta Kaint @
ਹੰਝੂੰ ਅੱਖੀਆਂ'ਚ ਰਿਸਦੇ ਨੇ,
ਲੋਕੀ ਪੁਛਦੇ ਇਹ ਹੋਕੇ ਕਿਸ ਦੇ ਨੇ....
ਕੀ ਦੱਸੀਏ ਲੋਕਾਂ ਨੁੰ ਦੁੱਖ ਆਪਣਾ,
ਜਿਸ ਵਿੱਚ ਵੱਸਦੀ ਆ ਜਾਨ ਸਾਡੀ,
ਉਹ ਸੱਜਣ ਕਦੇ -ਕਦੇ ਦਿਸਦੇ ਨੇ..


writer : unkown
 
Last edited by a moderator:
Top