UNP

ਜਖ਼ਮਾਂ ਉੱਤੇ ਲੂਣ . . .

Go Back   UNP > Poetry > Punjabi Poetry

UNP Register

 

 
Old 15-Aug-2013
sukh panech
 
ਜਖ਼ਮਾਂ ਉੱਤੇ ਲੂਣ . . .

ਜਖਮਾ ਉੱਤੇ ਲੂਣ ਹੁਣ ਪਵਾਣੇ
ਛੱਡ ਦਿੱਤੇ,,,
ਆਪਣਿਆ ਨੂੰ ਆਪਣੇ ਜਖਮ
ਦਿਖਾਣੇ ਛੱਡ ਦਿੱਤੇ,,,
ਪਿੰਡ ਪਿੰਡ ਖੁੱਲੇ
ਅੰਗਰੇਜੀ ਸਕੂਲ ਭੇਡ ਚਾਲ
ਜੇਹੀ ਪਈ
ਮਾਪਿਆ ਬੱਚੇ
ਸਰਕਾਰੀ ਸਕੂਲ ਪੜਾਣੇ ਛੱਡ
ਦਿੱਤੇ,,,
ਕੁੱਤਿਆ ਨਹੀ ਪੁੱਛਣਾ ਤਬਾਹ
ਹੋ ਜਾਣਗੇ ਨੇਤਾਵਾ
ਜੇ ਧਰਮ ਦੇ ਨਾਮ ਤੇ
ਲੋਕੀ ਲੜਾਣੇ ਛੱਡ ਦਿੱਤੇ,,,
ਬੱਚਿਆ ਨਾਲੋ ਫਿਗਰ
ਦਾ ਵੱਧ ਹੋਇਆ ਖਿਆਲ
ਮਾਵਾ ਬੱਚਿਆ ਨੂੰ ਆਪਣੇ
ਦੁੱਧ ਪਿਲਾਣੇ ਛੱਡ ਦਿੱਤੇ,,,
ਜਿੱਦਣ ਦੀ ਉਹ ਕਹਿ ਗਈ
ਛੱਤ ਤੇ ਨਹੀ ਆਉਣਾ
ਮਿੱਤਰਾ ਨੇ ਵੀ ਉਦੋ ਦੇ ਪਤੰਗ
ਉੜਾਣੇ ਛੱਡ ਦਿੱਤੇ,,,
ਪਹਿਲਿਆ ਨੇ ਲੁੱਟਿਆ
ਏਨਾ ਹੁਣ ਹਿੰਮਤ ਨਹੀ ਰਹੀ
ਤਾਹੀਓਂ ਹੁਣ ਅਸੀਂ ਨਵੇਂ
ਯਾਰ ਬਨਾਣੇ ਛੱਡ ਦਿੱਤੇ,,

 
Old 15-Aug-2013
userid97899
 
Re: ਜਖ਼ਮਾਂ ਉੱਤੇ ਲੂਣ . . .

ਕੁੱਤਿਆ ਨਹੀ ਪੁੱਛਣਾ ਤਬਾਹ
ਹੋ ਜਾਣਗੇ ਨੇਤਾਵਾ
ਜੇ ਧਰਮ ਦੇ ਨਾਮ ਤੇ
ਲੋਕੀ ਲੜਾਣੇ ਛੱਡ ਦਿੱਤੇ,,,
ਪਹਿਲਿਆ ਨੇ ਲੁੱਟਿਆ
ਏਨਾ ਹੁਣ ਹਿੰਮਤ ਨਹੀ ਰਹੀ
ਤਾਹੀਓਂ ਹੁਣ ਅਸੀਂ ਨਵੇਂ
ਯਾਰ ਬਨਾਣੇ ਛੱਡ ਦਿੱਤੇ,,

sira lines aa veere

 
Old 14-Oct-2013
-=.DilJani.=-
 
Re: ਜਖ਼ਮਾਂ ਉੱਤੇ ਲੂਣ . . .


Post New Thread  Reply

« Anmol Shayari ! | ਸਾਡੇ ਜਖਮ ਜਿਹੇ ਅੱਲੇ ਕਰ ਜਾਂਦੀ ਏ... »
X
Quick Register
User Name:
Email:
Human Verification


UNP